ਪਾਹਨ
paahana/pāhana

ਪਰਿਭਾਸ਼ਾ

ਸੰ. ਪਾਸਾਣ. ਸਿੰਧੀ. ਪਾਹਣੁ. ਸੰਗ੍ਯਾ ਪੱਥਰ. "ਗਲ ਮਹਿ ਪਾਹਣੁ ਲੈ ਲਟਕਾਵੈ." (ਸੂਹੀ ਮਃ ੫) "ਜਿਸ ਪਾਹਨ ਕਉ ਪਾਤੀ ਤੋਰੈ. ਸੋ ਪਾਹਨ ਨਿਰਜੀਉ." (ਆਸਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پاہن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪੱਥਰ
ਸਰੋਤ: ਪੰਜਾਬੀ ਸ਼ਬਦਕੋਸ਼