ਪਾਜ਼ੇਬ
paazayba/pāzēba

ਪਰਿਭਾਸ਼ਾ

ਫ਼ਾ. [پازیب] ਸੰਗ੍ਯਾ- ਪੈਰ ਨੂੰ ਜ਼ੇਬ (ਸ਼ੋਭਾ) ਦੇਣ ਵਾਲਾ ਭੂਸਣ. ਨੂਪੁਰ. ਬਾਂਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پازیب

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਪੰਜੇਬ
ਸਰੋਤ: ਪੰਜਾਬੀ ਸ਼ਬਦਕੋਸ਼