ਪਿਆਰ
piaara/piāra

ਪਰਿਭਾਸ਼ਾ

ਸੰਗ੍ਯਾ- ਪ੍ਰੇਮ. ਮੁਹੱਬਤ. ਪ੍ਯਾਰ. ਪ੍ਰਿਯਤਾ.; ਦੇਖੋ, ਪਿਆਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪ੍ਰੀਤ , ਪ੍ਰੇਮ ; expression of affection for younger relation or children by passing open palm over their heads often accompanied by a cash present
ਸਰੋਤ: ਪੰਜਾਬੀ ਸ਼ਬਦਕੋਸ਼

PIÁR

ਅੰਗਰੇਜ਼ੀ ਵਿੱਚ ਅਰਥ2

s. m, Corrupted from the Sanskrit word . Love, affection, friendship, attachment; natural love:—piár rakhṉá, v. n. To entertain an affection for:—piár karná, v. a. To love, to caress.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ