ਪਿਯਤ
piyata/piyata

ਪਰਿਭਾਸ਼ਾ

ਪੀਂਦੇ ਹੋਏ. ਪੀਂਦੇ, ਪਾਨਕਰਤ. "ਪਿਯਤ ਨ ਤ੍ਰਿਪਤੇ ਲੋਚਨ ਡੋਨੇ." (ਨਾਪ੍ਰ)
ਸਰੋਤ: ਮਹਾਨਕੋਸ਼