ਪਿਲਪਿਲਾ
pilapilaa/pilapilā

ਪਰਿਭਾਸ਼ਾ

ਵਿ- ਇਤਨਾ ਨਰਮ, ਜਿਸ ਦੇ ਦੱਬਣ ਤੋਂ ਅੰਦਰ ਦਾ ਰਸ ਬਾਹਰ ਨਿਕਲਣ ਲੱਗੇ. ਅੰਦਰੋਂ ਨਰਮ. "ਅੰਗ ਪਿਲਪਿਲ ਕਰੰਤ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پِلپِلا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

plump, flaccid, flabby, soft; overripe
ਸਰੋਤ: ਪੰਜਾਬੀ ਸ਼ਬਦਕੋਸ਼

PILPILÁ

ਅੰਗਰੇਜ਼ੀ ਵਿੱਚ ਅਰਥ2

a, ft, flabby, flaccid.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ