ਪਿਸਟਲ
pisatala/pisatala

ਪਰਿਭਾਸ਼ਾ

ਅੰ. Pistol. ਸੰਗ੍ਯਾ- ਪਿਸਤੋਲ. ਤਮੰਚਾ. "ਜੰਬੂਆ ਪਿਸਟਲ ਹਥਨਾਲ ਜਬਰ." (ਸਲੋਹ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پِسٹل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਸਤੌਲ
ਸਰੋਤ: ਪੰਜਾਬੀ ਸ਼ਬਦਕੋਸ਼