ਪਿਸਤਾਨ
pisataana/pisatāna

ਪਰਿਭਾਸ਼ਾ

ਸੰ. ਪਯਸ੍‍ਥਾਨ. ਫ਼ਾ. [پِستان] ਸੰਗ੍ਯਾ- ਚੂਚੀ. ਕੁਚ (ਸ੍ਤਨ) ਦੀ ਡੋਡੀ। ੨. ਥਣ. ਮੰਮਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پِستان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

breast, teat
ਸਰੋਤ: ਪੰਜਾਬੀ ਸ਼ਬਦਕੋਸ਼