ਪਿੰਜ
pinja/pinja

ਪਰਿਭਾਸ਼ਾ

ਸੰ. पिञ्ज. ਧਾ- ਚਮਕੀਲਾ ਕਰਨਾ, ਛੁਹਿਣਾ, ਛਣ ਛਣ ਸ਼ਬਦ ਕਰਨਾ, ਦੁੱਖ ਦੇਣਾ, ਤਾੜਨਾ,¹ ਤਪਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پِنج

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਪਿੰਜਣਾ , card
ਸਰੋਤ: ਪੰਜਾਬੀ ਸ਼ਬਦਕੋਸ਼