ਪਿੰਜਾਉਣਾ
pinjaaunaa/pinjāunā

ਪਰਿਭਾਸ਼ਾ

ਕ੍ਰਿ- ਪਿੰਜਨ (ਤਾੜੇ) ਨਾਲ ਰੂੰ ਨੂੰ ਸਾਫ ਕਰਵਾਉਣਾ. ਦੇਖੋ, ਪਿੰਜ ਅਤੇ ਪਿੰਜਨ.
ਸਰੋਤ: ਮਹਾਨਕੋਸ਼

PIṆJÁUṈÁ

ਅੰਗਰੇਜ਼ੀ ਵਿੱਚ ਅਰਥ2

v. a, To cause cotton to be carded.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ