ਪਿੰਨਾ
pinnaa/pinnā

ਪਰਿਭਾਸ਼ਾ

ਦੇਖੋ, ਪਿੰਡ। ੨. ਦੇਖੋ, ਪਿੰਡੀ ੬.
ਸਰੋਤ: ਮਹਾਨਕੋਸ਼

ਸ਼ਾਹਮੁਖੀ : پِنّا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

ball (of thread, string, yarn), clew
ਸਰੋਤ: ਪੰਜਾਬੀ ਸ਼ਬਦਕੋਸ਼