ਪੀਠਾ
peetthaa/pītdhā

ਪਰਿਭਾਸ਼ਾ

ਪੀਸਿਆ. ਪੇਸਣ ਕੀਤਾ. "ਜਿਨ ਕਾਮ ਕ੍ਰੋਧ ਲੋਭ ਪੀਠਾ." (ਮਾਝ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : پِیٹھا

ਸ਼ਬਦ ਸ਼੍ਰੇਣੀ : verb & adjective, masculine

ਅੰਗਰੇਜ਼ੀ ਵਿੱਚ ਅਰਥ

ground, crushed, pulverised; cf. ਪੀਹਣਾ
ਸਰੋਤ: ਪੰਜਾਬੀ ਸ਼ਬਦਕੋਸ਼