ਪੀਠੀ
peetthee/pītdhī

ਪਰਿਭਾਸ਼ਾ

ਸੰ. ਪਿਸ੍ਟੀ. ਸੰਗ੍ਯਾ- ਮਾਂਹ ਮੂੰਠੀ ਆਦਿ ਦੀ ਦਾਲ, ਭਿਉਂਕੇ ਸਿਲ ਵੱਟੇ ਨਾਲ ਰਗੜੀ ਹੋਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیٹھی

ਸ਼ਬਦ ਸ਼੍ਰੇਣੀ : verb & adjective, feminine

ਅੰਗਰੇਜ਼ੀ ਵਿੱਚ ਅਰਥ

same as ਪੀਠਾ ; noun, feminine paste or batter of pulses soaked in water and crushed on stone or in mortar
ਸਰੋਤ: ਪੰਜਾਬੀ ਸ਼ਬਦਕੋਸ਼

PÍṬHÍ

ਅੰਗਰੇਜ਼ੀ ਵਿੱਚ ਅਰਥ2

s. f, Wet pulse of másh or múṇgí and roasted for various varieties of food.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ