ਪੀੜ੍ਹਾ
peerhhaa/pīrhhā

ਪਰਿਭਾਸ਼ਾ

ਸੰਗ੍ਯਾ- ਪੀਠ ਮੂੜ੍ਹਾ. ਛੋਟਾ ਮੰਜਾ. "ਪੀੜ੍ਹਾ ਸੁੰਦਰ ਸਦਨ ਡਸਾਵਾ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پیڑھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

low/stringed chair
ਸਰੋਤ: ਪੰਜਾਬੀ ਸ਼ਬਦਕੋਸ਼