ਪਰਿਭਾਸ਼ਾ
ਪਹਾੜ ਦੇ ਪੈਰਾਂ ਪਾਸ ਦਾ ਦੇਸ਼. ਦਾਮਨੇ ਕੋਹ। ੨. ਉਹ ਦੇਸ਼, ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ। ੩. ਜਿਲੇ ਅੰਬਾਲੇ ਦੇ ਆਸ ਪਾਸ ਦਾ ਦੇਸ਼.
ਸਰੋਤ: ਮਹਾਨਕੋਸ਼
ਸ਼ਾਹਮੁਖੀ : پُوآدھ
ਅੰਗਰੇਜ਼ੀ ਵਿੱਚ ਅਰਥ
a region of the erstwhile Punjab roughly comprising parts of Ropar, Patiala and Ambala districts
ਸਰੋਤ: ਪੰਜਾਬੀ ਸ਼ਬਦਕੋਸ਼
PUÁDH
ਅੰਗਰੇਜ਼ੀ ਵਿੱਚ ਅਰਥ2
s. m, The name of a district.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ