ਪੁਆਰ
puaara/puāra

ਪਰਿਭਾਸ਼ਾ

ਰਾਜਪੂਤ ਜਾਤਿ. ਇਹ ਪ੍ਰਮਾਰ ਸ਼ਬਦ ਦਾ ਹੀ ਰੂਪਾਂਤਰ ਹੈ.
ਸਰੋਤ: ਮਹਾਨਕੋਸ਼

PUÁR

ਅੰਗਰੇਜ਼ੀ ਵਿੱਚ ਅਰਥ2

s. m, ance:—puár ho áuṉá, v. n. To recover from a trance;—puár jáṉá, v. n. To fall into a trance (supposed to be a real death and a subsequent revivification, and the death in this case is attributed to an error of the angel of death)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ