ਪੁਖਰਾਜ
pukharaaja/pukharāja

ਪਰਿਭਾਸ਼ਾ

ਸੰ. ਪੁਸ੍ਪਰਾਗ. ਸੰਗ੍ਯਾ- ਇੱਕ ਰਤਨ, ਜੋ ਨੌ ਰਤਨਾਂ ਵਿੱਚ ਗਿਣਿਆ ਜਾਂਦਾ ਹੈ. Topad.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُکھراج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

topaz
ਸਰੋਤ: ਪੰਜਾਬੀ ਸ਼ਬਦਕੋਸ਼

PUKHRÁJ

ਅੰਗਰੇਜ਼ੀ ਵਿੱਚ ਅਰਥ2

s. m, The name of a precious stone, a topaz; a fairy in the Iṇdar Sabhá play.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ