ਪੁਚਵਾਉਣਾ

ਸ਼ਾਹਮੁਖੀ : پُچواؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to get (something or surface) wiped, washed, plastered; to get something carried, conveyed, delivered; to arrange for something or someone to reach
ਸਰੋਤ: ਪੰਜਾਬੀ ਸ਼ਬਦਕੋਸ਼