ਪੁਣ
puna/puna

ਪਰਿਭਾਸ਼ਾ

ਸੰ. पुण. ਧਾ- ਪਵਿਤ੍ਰ ਹੋਣਾ. ਵ੍ਰਿੱਧਿ (ਤਰੱਕੀ) ਕਰਨਾ. ਜਮਾ ਕਰਨਾ.
ਸਰੋਤ: ਮਹਾਨਕੋਸ਼

PUṈ

ਅੰਗਰੇਜ਼ੀ ਵਿੱਚ ਅਰਥ2

s. m, erminal or suffix (as bachpuṉ); see Puṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ