ਪਰਿਭਾਸ਼ਾ
ਕ੍ਰਿ- ਪੂਰ੍ਣ ਕਰਾਉਣਾ। ੨. ਭਰਵਾਉਣਾ. ਅਟਾਉਣਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پُرواؤنا
ਅੰਗਰੇਜ਼ੀ ਵਿੱਚ ਅਰਥ
to get (pit, ditch, form, etc.) filled up
ਸਰੋਤ: ਪੰਜਾਬੀ ਸ਼ਬਦਕੋਸ਼
PURWÁUṈÁ
ਅੰਗਰੇਜ਼ੀ ਵਿੱਚ ਅਰਥ2
v. a, To cause to be strung (beads); to cause to be filled up (a well, or pit).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ