ਪੁਰਸਕਾਰ
purasakaara/purasakāra

ਪਰਿਭਾਸ਼ਾ

ਸੰ. ਪੁਰਸ੍‍ਕਾਰ. ਸੰਗ੍ਯਾ- ਅੱਗੇ ਕਰਨ ਦੀ ਕ੍ਰਿਯਾ। ੨. ਆਦਰ. ਸਨਮਾਨ। ੩. ਉਪਹਾਰ. ਇਨਾਮ। ੪. ਸੰ. ਪੁਰੁਸਕਾਰ. ਉੱਦਮ. ਪੌਰਖ. ਪੁਰੁਸਾਰ੍‍ਥ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُرسکار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

prize, reward, award, honour
ਸਰੋਤ: ਪੰਜਾਬੀ ਸ਼ਬਦਕੋਸ਼