ਪੁਰਾਇਨਿ
puraaini/purāini

ਪਰਿਭਾਸ਼ਾ

ਸੰਗ੍ਯਾ- ਪੁਰਇਨ. ਚੌਪੱਤੀ. ਜਲ ਉੱਪਰ ਫੈਲਣ ਵਾਲੀ ਇੱਕ ਸਬਜ਼ੀ. "ਜਲ ਪੁਰਾਇਨਿ ਰਸ ਕਮਲ ਪਰੀਖ." (ਗਉ ਮਃ ੧) ਜਲ ਉੱਪਰ ਚੌਪੱਤੀ ਅਤੇ ਰਸ (ਜਲ) ਵਿੱਚ ਕਮਲ ਤੁੱਲ ਨਿਰਲੇਪ.
ਸਰੋਤ: ਮਹਾਨਕੋਸ਼