ਪੁਰਾਈ
puraaee/purāī

ਪਰਿਭਾਸ਼ਾ

ਪੂਰ੍‍ਣ ਕੀਤੀ. "ਮਨ ਕੀ ਆਸ ਪੁਰਾਈ." (ਵਾਰ ਵਡ ਮਃ ੪) ੨. ਭਰਵਾਈ. ਪੂਰ੍‍ਣ ਕਰਵਾਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُرائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਪੁਰਵਾਈ
ਸਰੋਤ: ਪੰਜਾਬੀ ਸ਼ਬਦਕੋਸ਼

PURÁÍ

ਅੰਗਰੇਜ਼ੀ ਵਿੱਚ ਅਰਥ2

s. f, Fullness, repletion; wages given for filling or for stringing beads.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ