ਪੁਰਾਣਪੁਰਖ
puraanapurakha/purānapurakha

ਪਰਿਭਾਸ਼ਾ

ਸੰ. ਪੁਰਾਣਪੁਰਸ. ਸੰਗ੍ਯਾ- ਕਰਤਾਰ. ਪਾਰਬ੍ਰਹਮ, ਸਰਵਵ੍ਯਾਪੀ ਅਨਾਦਿ ਵਾਹਗੁਰੂ. ਦੇਖੋ, ਪਊਰਾਤਨ.
ਸਰੋਤ: ਮਹਾਨਕੋਸ਼