ਪੁਰਾਤਨ
puraatana/purātana

ਪਰਿਭਾਸ਼ਾ

ਸੰ. ਵਿ- ਪ੍ਰਾਚੀਨ. ਪੁਰਾਣਾ. "ਜੋ ਜੋ ਤਰਿਓ ਪੁਰਾਤਨ ਨਵਤਨ, ਭਗਤਿਭਾਇ ਹਰਿ ਦੇਵਾ." (ਸਾਰ ਮਃ ੫) ੨. ਸੰਗ੍ਯਾ- ਕਰਤਾਰ. ਪਾਰਬ੍ਰਹਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُراتن

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਪੁਰਾਣਾ
ਸਰੋਤ: ਪੰਜਾਬੀ ਸ਼ਬਦਕੋਸ਼