ਪੁਲਿੰਗ
pulinga/pulinga

ਪਰਿਭਾਸ਼ਾ

ਸੰ. पुलिंङ्ग. ਪੁਰੁਸ (ਪੁਰਖ) ਦਾ ਚਿੰਨ੍ਹ (ਲਿੰਗ). ੨. ਵ੍ਯਾਕਰਣ ਅਨੁਸਾਰ ਪੁਰਖ ਵਾਚਕ ਸ਼ਬਦ. Masculine genzer.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُلِنگ

ਸ਼ਬਦ ਸ਼੍ਰੇਣੀ : noun, masculine (grammar)

ਅੰਗਰੇਜ਼ੀ ਵਿੱਚ ਅਰਥ

masculine gender
ਸਰੋਤ: ਪੰਜਾਬੀ ਸ਼ਬਦਕੋਸ਼