ਪੁਸਤੈਨੀ
pusatainee/pusatainī

ਪਰਿਭਾਸ਼ਾ

ਫ਼ਾ. [پُشتینی] ਪੁਸ਼੍ਤੈਨੀ. ਵਿ- ਜੋ ਕਈ ਪੁਸ਼੍ਤ (ਪੀੜ੍ਹੀ) ਤੋਂ ਚਲਾ ਆਵੇ.
ਸਰੋਤ: ਮਹਾਨਕੋਸ਼