ਪੁਸਪਧਨਵਾ
pusapathhanavaa/pusapadhhanavā

ਪਰਿਭਾਸ਼ਾ

ਸੰਗ੍ਯਾ- ਪੁਸ੍ਪਕੇਤੁ- ਪੁਸ੍ਪ ਧਨ੍ਵਨ. ਪੁਸ੍ਪਾਂ (ਫੁੱਲਾਂ) ਦਾ ਝੰਡਾ ਅਤੇ ਧਨੁਖ ਰੱਖਣ ਵਾਲਾ, ਕਾਮ. ਮਨਮਥ. ਮਨੋਜ.
ਸਰੋਤ: ਮਹਾਨਕੋਸ਼