ਪੁਸਪਵਾਣ
pusapavaana/pusapavāna

ਪਰਿਭਾਸ਼ਾ

ਪੁਸਪ (ਫੁੱਲਾਂ) ਦਾ ਵਾਣ (ਤੀਰ) ਰੱਖਣ ਵਾਲਾ, ਕਾਮਦੇਵ. ਦੇਖੋ, ਪੰਚਸਰ.
ਸਰੋਤ: ਮਹਾਨਕੋਸ਼