ਪੁੜਪੁੜੀ
purhapurhee/purhapurhī

ਪਰਿਭਾਸ਼ਾ

ਸੰਗ੍ਯਾ- ਕੰਨ ਅਤੇ ਮੱਥੇ ਦੇ ਵਿਚਕਾਰ ਦੀ ਥਾਂ. ਕਨਪਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُڑپُڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

temple (of cephalic region)
ਸਰੋਤ: ਪੰਜਾਬੀ ਸ਼ਬਦਕੋਸ਼