ਪੁੱਟਣਾ
putanaa/putanā

ਪਰਿਭਾਸ਼ਾ

ਕ੍ਰਿ- ਉਤਪਾਦਨ ਕਰਨਾ. ਉਖੇੜਨਾ। ੨. ਸੰ. ਪੁੱਟ੍‌. ਧਾ- ਛੋਟਾ ਹੋਣਾ, ਕਮ (ਘੱਟ) ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پُٹّنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to dig, uproot, pullout, excavate, exhume; figurative usage to misguide, spoil, lead astray
ਸਰੋਤ: ਪੰਜਾਬੀ ਸ਼ਬਦਕੋਸ਼

PUṬṬṈÁ

ਅੰਗਰੇਜ਼ੀ ਵਿੱਚ ਅਰਥ2

v. a, To dig, to eradicate.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ