ਪੂਰਬਾਪਰ
poorabaapara/pūrabāpara

ਪਰਿਭਾਸ਼ਾ

ਕ੍ਰਿ ਵਿ- ਪੂਰ੍‍ਵ- ਅਪਰ. ਪੂਰਵਾਪਰ. ਅੱਗੇ ਪਿੱਛੇ। ੨. ਵਿ- ਅਗਲਾ ਅਤੇ ਪਿਛਲਾ। ੩. ਪੂਰਵ ਅਤੇ ਪਸ਼੍ਚਿਮ ਦਾ.
ਸਰੋਤ: ਮਹਾਨਕੋਸ਼