ਪੂਰਬਾਰਧ
poorabaarathha/pūrabāradhha

ਪਰਿਭਾਸ਼ਾ

ਪੂਰ੍‍ਵ- ਅਰ੍‍ਧ. ਸੰਗ੍ਯਾ- ਪਹਿਲਾ ਅੱਧਾ. ਉੱਤਰਾਰ੍‍ਧ ਤੋਂ ਪਹਿਲਾ ਭਾਗ.
ਸਰੋਤ: ਮਹਾਨਕੋਸ਼