ਪੇਟ ਛੂਟਨਾ
payt chhootanaa/pēt chhūtanā

ਪਰਿਭਾਸ਼ਾ

ਕ੍ਰਿ- ਦਸਤ ਲੱਗਣੇ. "ਭੱਛਤ ਬਰੀ ਪੇਟ ਤਿਂਹ ਛੂਟਾ." (ਚਰਿਤ੍ਰ ੨੮੧) ਵੱਟੀ ਖਾਂਦੇ ਹੀ ਦਸਤ ਲੱਗੇ.
ਸਰੋਤ: ਮਹਾਨਕੋਸ਼