ਪੇਠਾ
paytthaa/pētdhā

ਪਰਿਭਾਸ਼ਾ

ਸੰਗ੍ਯਾ- ਵੱਡਾ ਕੱਦੂ, ਕੂਸ੍ਮਾਂਡ. Pumpkin. ਇਸ ਦੇ ਪ੍ਰਸਿੱਧ ਦੋ ਭੇਦ ਹਨ- ਇੱਕ ਅੰਦਰੋਂ ਪੀਲਾ ਹੁੰਦਾ ਹੈ, ਜਿਸ ਨੂੰ ਹਲਵਾ ਕੱਦੂ ਆਖਦੇ ਹਨ. ਦੂਜਾ ਅੰਦਰੋਂ ਚਿੱਟਾ, ਜਿਸ ਦੀਆਂ ਵੜੀਆਂ ਅਤੇ ਪੇਠੇ ਦੀ ਮਿਠਾਈ ਬਣਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیٹھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

white or ash gourd, Benincasa cerifera or Cucurbita maxima
ਸਰੋਤ: ਪੰਜਾਬੀ ਸ਼ਬਦਕੋਸ਼