ਪੇਰਨ
payrana/pērana

ਪਰਿਭਾਸ਼ਾ

ਫ਼ਾ. [پیراہن] ਪੈਰਾਹਨ. ਚੋਲਾ. ਜਾਮਾ. ਲਿਬਾਸ. "ਇਕਨਾ ਪੇਰਣ ਸਿਰ ਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਵਸਤ੍ਰ ਸਿਰ ਤੋਂ ਪੈਰਾਂ ਤੀਕ ਸਾਰੇ ਫਟ ਗਏ.
ਸਰੋਤ: ਮਹਾਨਕੋਸ਼