ਪੇਸ਼ਤਰ
payshatara/pēshatara

ਪਰਿਭਾਸ਼ਾ

ਫ਼ਾ. [پیشتر] ਕ੍ਰਿ. ਵਿ- ਪਹਿਲਾਂ. ਪੂਰਵ. ਸਮੇਂ ਤੋਂ ਪਹਿਲਾਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیشتر

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

before, earlier than, ahead of
ਸਰੋਤ: ਪੰਜਾਬੀ ਸ਼ਬਦਕੋਸ਼