ਪੇਸ਼ਵਾਈ
payshavaaee/pēshavāī

ਪਰਿਭਾਸ਼ਾ

ਫ਼ਾ. [پیشوائی] ਸੰਗ੍ਯਾ- ਅਗਵਾਨੀ. ਕਿਸੇ ਮਾਨਯੋਗ੍ਯ ਨੂੰ ਅੱਗੇ ਵਧਕੇ ਲੈਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیشوائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

guidance, leadership
ਸਰੋਤ: ਪੰਜਾਬੀ ਸ਼ਬਦਕੋਸ਼