ਪੇਸ਼ੀਨਗੋਈ
paysheenagoee/pēshīnagoī

ਪਰਿਭਾਸ਼ਾ

ਫ਼ਾ. [پیشین گوئی] ਸੰਗ੍ਯਾ- ਭਵਿਸ਼੍ਯ ਕਥਨ. ਅੱਗੋਂ ਹੋਣ ਵਾਲੀ ਘਟਨਾ ਦਾ ਕਹਿਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پیشین گوئی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

prediction, prophecy, foretelling
ਸਰੋਤ: ਪੰਜਾਬੀ ਸ਼ਬਦਕੋਸ਼