ਪੈਠੀ
paitthee/paitdhī

ਪਰਿਭਾਸ਼ਾ

ਵਿ- ਪ੍ਰਵਿਸ੍ਟ. ਪ੍ਰਵੇਸ਼ ਹੋਈ. "ਸਰਪਨੀ ਨਿਰਮਲਜਲਿ ਪੈਠੀ." (ਆਸਾ ਕਬੀਰ) ਸਰਪਨੀ ਮਾਇਆ, ਨਿਰਮਲਜਲ ਸ਼ੁੱਧ ਅੰਤਹਕਰਣ.
ਸਰੋਤ: ਮਹਾਨਕੋਸ਼