ਪੈਪੁਰਖਾ
paipurakhaa/paipurakhā

ਪਰਿਭਾਸ਼ਾ

ਪੂਰਵ ਪੁਰੁਸ. ਪਿਤ੍ਰਿਗਣ. ਵਡੇ ਵਡੇਰੇ. "ਦੈ ਜਲ, ਪੈਪੁਰਖਾ ਰਿਝਵਾਏ." (ਕ੍ਰਿਸਨਾਵ)
ਸਰੋਤ: ਮਹਾਨਕੋਸ਼