ਪੈਮਾਨ
paimaana/paimāna

ਪਰਿਭਾਸ਼ਾ

ਫ਼ਾ. [پیمان] ਸੰਗ੍ਯਾ- ਵਚਨ. ਕੌਲ। ੨. ਪ੍ਰਤਿਗ੍ਯਾ. ਇਕਰਾਰ.
ਸਰੋਤ: ਮਹਾਨਕੋਸ਼