ਪੈਯਾ
paiyaa/paiyā

ਪਰਿਭਾਸ਼ਾ

ਪਿਆ. ਪੜਾ. "ਜਿਨਾ ਧੁਰੇ ਪੈਯਾ ਪਰਵਾਣਾ." (ਵਾਰ ਰਾਮ ੧. ਮਃ ੧) ੨. ਪੜਨੇ (ਪੈਣ) ਵਾਲਾ.
ਸਰੋਤ: ਮਹਾਨਕੋਸ਼