ਪੈਸਕਾਰ
paisakaara/paisakāra

ਪਰਿਭਾਸ਼ਾ

ਸੰ. ਪੁਰਸ੍‌ਕਾਰ. ਸੰਗ੍ਯਾ- ਇਨਾਮ. ਬਖ਼ਸ਼ਿਸ਼. "ਧੰਨੁ ਸੁ ਤੇਰਾ ਥਾਨੁ ਹੈ. ਸਚੁ ਤੇਰਾ ਪੈਸਕਾਰਿਆ." (ਵਾਰ ਰਾਮ ੩) ੨. ਦੇਖੋ, ਪੇਸ਼ਕਾਰ। ੩. ਭਾਵ- ਗੁਰੂ. ਸੰਤ.
ਸਰੋਤ: ਮਹਾਨਕੋਸ਼