ਪੋਚਨਹਾਰੀ
pochanahaaree/pochanahārī

ਪਰਿਭਾਸ਼ਾ

ਪੋਚਾ ਦੇਣ ਵਾਲਾ, ਵਾਲੀ। ੨. ਭੱਠੀ ਪੁਰ ਚੜ੍ਹੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ ਦੇਣ ਵਾਲੀ. "ਸੁਖਮਨ ਪੋਚਨਹਾਰੀ." (ਰਾਮ ਕਬੀਰ) ਠੰਢਾ ਪੋਚਾ ਇਸ ਲਈ ਦੇਈਦਾ ਹੈ ਕਿ ਭਾਫ ਸੜ ਨਾ ਜਾਵੇ. ਦਸ਼ਮਦ੍ਵਾਰ ਪ੍ਰਾਣ ਚੜ੍ਹਾਉਣ ਸਮੇਂ ਜੋ ਗਰਮੀ ਉਤਪੰਨ ਹੁੰਦੀ ਹੈ, ਉਸ ਨੂੰ ਸਾਂਤ ਕਰਨ ਵਾਲੀ ਸੁਖਮਨਾ
ਸਰੋਤ: ਮਹਾਨਕੋਸ਼