ਪੋਲ
pola/pola

ਪਰਿਭਾਸ਼ਾ

ਸੰਗ੍ਯਾ- ਥੋਥ. ਪੁਲਾੜ। ੨. ਖੋਖਲਾਪਨ। ੩. ਛਿਪਿਆ ਹੋਇਆ ਦੋਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پول

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pole; hollowness, sponginess, weakness
ਸਰੋਤ: ਪੰਜਾਬੀ ਸ਼ਬਦਕੋਸ਼

POL

ਅੰਗਰੇਜ਼ੀ ਵਿੱਚ ਅਰਥ2

a, llow, porous, soft.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ