ਪੋਸਤੀਨ
posateena/posatīna

ਪਰਿਭਾਸ਼ਾ

ਫ਼ਾ. [پوشتین] ਸੰਗ੍ਯਾ- ਪੋਸ੍ਤ (ਖੱਲ) ਦੀ ਕੁੜਤੀ. ਚਮੜੇ ਦਾ ਕੋਟ. "ਕੁਹਨ ਪੋਸਤੀਂ ਤਨ ਧਰੇ." (ਚਰਿਤ੍ਰ ੨੧੭)
ਸਰੋਤ: ਮਹਾਨਕੋਸ਼

ਸ਼ਾਹਮੁਖੀ : پوستین

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

furcoat, buffcoat, garment of furry leather; fleecy hide, buff leather
ਸਰੋਤ: ਪੰਜਾਬੀ ਸ਼ਬਦਕੋਸ਼