ਪ੍ਰਣਾਮ ਪਾਨ ਪੱਢੀਯੰ
pranaam paan paddheeyan/pranām pān paḍhīyan

ਪਰਿਭਾਸ਼ਾ

(ਚੰਡੀ ੨) ਮੱਥਾ ਟੇਕ ਅਤੇ ਹੱਥ ਜੋੜਕੇ ਸ੍ਤੋਤ੍ਰ ਪੜ੍ਹਿਆ.
ਸਰੋਤ: ਮਹਾਨਕੋਸ਼