ਪ੍ਰਦਰਸ਼ਨ
pratharashana/pradharashana

ਪਰਿਭਾਸ਼ਾ

ਸੰਗ੍ਯਾ- ਪ੍ਰਦਰ੍‍ਸ਼ਨ. ਦਿਖਾਉਣ ਦੀ ਕ੍ਰਿਯਾ ਦਿਖਾਉਣਾ. ਪ੍ਰਕਟ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پردرشن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਰਦਰਸ਼ਨ
ਸਰੋਤ: ਪੰਜਾਬੀ ਸ਼ਬਦਕੋਸ਼