ਪ੍ਰਨਾਰ
pranaara/pranāra

ਪਰਿਭਾਸ਼ਾ

ਸੰ. ਪ੍ਰਣਾਲ. ਸੰਗ੍ਯਾ- ਪਨਾਲਾ. "ਚਤੁਰ ਕੋਸ ਬਨਾਯ ਕੁੰਡ, ਸਹਸ੍‌ ਲਾਇ ਪ੍ਰਨਾਰ." (ਜਨਮੇਜਯ)
ਸਰੋਤ: ਮਹਾਨਕੋਸ਼