ਪ੍ਰਭਵ
prabhava/prabhava

ਪਰਿਭਾਸ਼ਾ

ਸੰ. ਸੰਗ੍ਯਾ- ਪਰਾਕ੍ਰਮ. ਬਲ। ੨. ਜਨਮ। ੩. ਸੰਸਾਰ. ਜਗਤ। ੪. ਵਿਸਨੁ.
ਸਰੋਤ: ਮਹਾਨਕੋਸ਼